
ਤੇਜਲ ਗਿਆਨ ਚੰਡੀਗੜ੍ਹ। ਕਾਠ ਦੀ ਹਾਂਡੀ ਵਾਂਗ ਆਮ ਆਦਮੀ ਪਾਰਟੀ ਇੱਕੋ ਵਾਰ ਵਿੱਚ ਖਤਮ ਹੋ ਜਾਵੇਗੀ ਆਮ ਆਦਮੀ ਪਾਰਟੀ ਦੇ ਪੰਜਾਬ ਵਾਲ਼ੇ ਆਗੂ ਨਿਕੰਮੇ ਸਾਬਤ ਕਰ ਦਿੱਤੇ ਕੇਜਰੀਵਾਲ ਨੇ ਰਾਘਵ ਚੱਡਾ ਨੂੰ ਪੰਜਾਬ ਦਾ ਅਣਅਧਿਕਾਰਿਤ ਮੁੱਖ ਮੰਤਰੀ ਬਣਾ ਕੇ ਅਤੇ ਨਾ ਹੀ ਉਸ ਨੂੰ ਪੰਜਾਬ ਨਾਲ਼ ਕੋਈ ਲਗਾਓ ਹੈ ਪੰਜਾਬੀ ਸਰਕਾਰ ਦੇ ਮੰਤਰੀ ਅਤੇ ਵਿਧਾਇਕਾਂ ਨੂੰ ਘੇਰਨ ਦੇਸੀ ਅੰਗਰੇਜ਼ ਕਾਲ਼ੇ ਅੰਗਰੇਜ਼ ਕੇਜਰੀਵਾਲ ਤੋਂ ਬਚਾਉਣ ਲਈ ਇਕੱਠੇ ਹੋਣ : ਰਾਜਿੰਦਰ ਸਿੰਘ ਬਡਹੇੜੀ