Breaking News

ਵੱਡੀ ਖ਼ਬਰ ਚੰਦੀਗੜ੍ਹ

ਉੱਘੇ ਸਿੱਖ ਕਿਸਾਨ ਨੇਤਾ ਬਡਹੇੜੀ ਨੇ ਸੁਖਬੀਰ ਬਾਦਲ ਵੱਲੋਂ ਦਲ ਦਾ ਢਾਂਚਾ ਭੰਗ ਕਰਨ ਦੀ ਕਾਰਵਾਈ ਨੂੰ ਕਿਹਾ ਤਾਨਾਸ਼ਾਹੀ ਕਾਰਵਾਈ ,ਸਿੱਖ ਕੌਮ ਤਾਂ ਸ੍ਰੀ ਸੁਖਬੀਰ ਬਾਦਲ ਤੁਹਾਡਾ ਅਸਤੀਫ਼ਾ ਮੰਗਦੀ ਹੈ: ਰਾਜਿੰਦਰ ਸਿੰਘ ਬਡਹੇੜੀ

ਤੇਜਲ ਗਿਆਨ ਚੰਡੀਗੜ੍ਹ : ਉੱਘੇ ਸਿੱਖ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਜੋ ਸ਼ਰੋਮਣੀ ਅਕਾਲੀ ਦਲ ਦੇ ਜਨਰਲ ਹਾਊਸ ਦੇ ਡੈਲੀਗੇਟ ਵੀ ਰਹਿ ਚੁੱਕੇ ਹਨ ਨੇ ਅੱਜ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਲ ਦਾ ਸਾਰਾ ਜੱਥੇਬੰਦਕ ਅਤੇ ਇਕਾਈ ਭੰਗ ਕਰਨ ਨੂੰ ਤਾਨਾਸ਼ਾਹੀ ਅਤੇ ਬੁਖਲਾਹਟ ਵਿੱਚ ਕੀਤਾ ਫੈਸਲਾ …

Read More »

SANDHYA VELE HUKAMNAMA SAHIB SRI DARBAR SAHIB, SRI AMRITSAR, ANG 666, 26-July.-2022

ਤੇਜਲ ਗਿਆਨ ਚੰਡੀਗੜ੍ਹ। ਰਾਗੁ ਧਨਾਸਿਰੀ ਮਹਲਾ ੩ ਘਰੁ ੪ ॥ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥ ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ …

Read More »

ਡੇਰਾ ਸਿਰਸਾ ਦੇ ਵਕੀਲ ਅਤੇ ਬਾਦਲਾਂ ਦੇ ਨਜ਼ਦੀਕੀ ਵਕੀਲ ਵਿਨੋਦ ਘਈ ਨੂੰ ਐਡਵੋਕੇਟ ਜਨਰਲ ਲਾਉਣਾ ਨਿੰਦਣਯੋਗ
ਭਗਵੰਤ ਮਾਨ ਅਤੇ ਉਹਨਾਂ ਰਾਹ ਮਾਰਗ ਦਰਸ਼ਕ ਕੇਜਰੀਵਾਲ ਅਤੇ ਰਾਘਵ ਚੱਢਾ ਸਿੱਖਾਂ ਦੇ ਜ਼ਖ਼ਮਾਂ ‘ਤੇ ਨਮਕ ਛਿੜਕ ਰਹੇ ਹਨ : ਰਜਿੰਦਰ ਸਿੰਘ ਬਡਹੇੜੀ

ਤੇਜਲ ਗਿਆਨ ਚੰਡੀਗੜ੍ਹ। ਉੱਘੇ ਸਿੱਖ ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਨੇ ਮੁੱਖ ਮੰਤਰੀ ਭਗਵੰਤ ਨਾਨ ਵੱਲੋਂ ਐਡਵੋਕੇਟ ਵਿਨੋਦ ਘਈ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਨਿਯੁਕਤ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਖਿਆ ਕਿ ਭਗਵੰਤ ਮਾਨ ਅੱਖਾਂ ਬੰਦ ਕਰਕੇ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਦੇ ਤਿਆਰ ਕਰਵਾਏ ਹੁਕਮਾਂ ‘ਤੇ ਦਸਤਖਤ …

Read More »

ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਸ਼ਰੋਮਣੀ ਕਮੇਟੀ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਸਿੱਖ ਨੇਤਾ ਰਾਜਿੰਦਰ ਸਿੰਘ ਬਡਹੇੜੀ ਨੇ ਕੀਤੀ ਟਿੱਪਣੀ ਸ਼ਰੋਮਣੀ ਕਮੇਟੀ ਨੂੰ ਮੁੜ ਤਾਕਤਵਰ ਬਣਾਉਣ ਲਈ ਵਿਧਾਇਕ
ਮਨਪ੍ਰੀਤ ਸਿੰਘ ਇਯਾਲੀ ਨੂੰ ਸ਼ਰੋਮਣੀ ਅਕਾਲੀ ਦਲ ਦਾ ਕਾਇਮ ਮੁਕਾਮ ਪ੍ਰਧਾਨ ਬਣਾਇਆ ਜਾਵੇ ।

ਤੇਜਲ ਗਿਆਨ ਚੰਡੀਗੜ੍ਹ। ਚੰਡੀਗੜ੍ਹ,23 ਜੁਲਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਲੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਮਜ਼ੋਰ ਹੋਣ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਜਜਬਾਤੀ ਸਿੱਖ ਕਿਸਾਨ ਨੇਤਾ ਨੇ ਬਿਆਨ ਦਿੱਤਾ ਹੈ। ਉਨ੍ਹਾਂ ਲਿਖਿਆ ਹੈ ਕਿ “ਜਥੇਦਾਰ ਸਾਹਿਬ ਐਸ.ਜੀ.ਪੀ.ਸੀ ਕਮਜ਼ੋਰ ਹੋਈ ਨਹੀਂ ਹੈ ਐਸ.ਜੀ.ਪੀ.ਸੀ ਨੂੰ ਕਮਜ਼ੋਰ ਕੀਤਾ ਗਿਆ …

Read More »

ਸਿੱਖ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਨੇ ਅਕਾਲੀ ਵਿਧਾਇਕ ਇਆਲੀ ਵੱਲੋਂ ਬਾਦਲਾਂ ਖ਼ਿਲਾਫ਼ ਝੰਡਾ ਚੁੱਕ ਕੇ ਅਕਾਲੀ ਦਲ-1920 ਵਾਲੀ ਲਹਿਰ ਨੂੰ ਅੱਗੇ ਤੋਰਨ ਦੀ ਦਿਲੋਂ ਸਰਾਹਨਾ

ਤੇਜਲ ਗਿਆਨ ਚੰਡੀਗੜ੍ਹ। 18 ਜੁਲਾਈ ਜਜ਼ਬਾਤੀ ਸਿੱਖ ਅਤੇ ਉੱਘੇ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਭਾਰਤ ਦੇ 16ਵੇਂ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਅੱਜ ਵੋਟਾਂ ਪੈ ਗਈਆਂ ਹਨ। ਇਸ ਵਿਚਾਲੇ ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦੇ …

Read More »

ਕਿਸਾਨ ਨੇਤਾ ਬਡਹੇੜੀ ਵੱਲੋਂ ਜਾਟ ਅਤੇ ਕਿਸਾਨ ਸ੍ਰੀ ਜਗਦੀਪ ਧਨਖੜ ਨੂੰ ਉਪ ਰਾਸ਼ਟਰਪਤੀ ਬਣਾਏ ਜਾਣ ਦਾ ਸਵਾਗਤ ਭਾਜਪਾ ਹਾਈ ਕਮਾਂਡ ਦਾ ਕੀਤਾ ਧੰਨਵਾਦ

ਤੇਜਲ ਗਿਆਨ ਚੰਡੀਗੜ੍ਹ। 16 ਜੁਲਾਈ 2022- ਉੱਘੇ ਸਿੱਖ ਕਿਸਾਨ ਨੇਤਾ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਭਾਜਪਾ ਵੱਲੋਂ ਸ੍ਰੀ ਜਗਦੀਪ ਧਨਖੜ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਐਲਾਨੇ ਜਾਣ ਦਾ ਸਵਾਗਤ ਕੀਤਾ ਹੈ । ਬਡਹੇੜੀ ਨੇ ਆਖਿਆ ਕਿ ਸ੍ਰੀ …

Read More »

ਕਾਠ ਦੀ ਹਾਂਡੀ ਵਾਂਗ ਆਮ ਆਦਮੀ ਪਾਰਟੀ ਇੱਕੋ ਵਾਰ ਵਿੱਚ ਖਤਮ ਹੋ ਜਾਵੇਗੀ

ਤੇਜਲ ਗਿਆਨ ਚੰਡੀਗੜ੍ਹ। ਕਾਠ ਦੀ ਹਾਂਡੀ ਵਾਂਗ ਆਮ ਆਦਮੀ ਪਾਰਟੀ ਇੱਕੋ ਵਾਰ ਵਿੱਚ ਖਤਮ ਹੋ ਜਾਵੇਗੀ ਆਮ ਆਦਮੀ ਪਾਰਟੀ ਦੇ ਪੰਜਾਬ ਵਾਲ਼ੇ ਆਗੂ ਨਿਕੰਮੇ ਸਾਬਤ ਕਰ ਦਿੱਤੇ ਕੇਜਰੀਵਾਲ ਨੇ ਰਾਘਵ ਚੱਡਾ ਨੂੰ ਪੰਜਾਬ ਦਾ ਅਣਅਧਿਕਾਰਿਤ ਮੁੱਖ ਮੰਤਰੀ ਬਣਾ ਕੇ ਅਤੇ ਨਾ ਹੀ ਉਸ ਨੂੰ ਪੰਜਾਬ ਨਾਲ਼ ਕੋਈ ਲਗਾਓ ਹੈ ਪੰਜਾਬੀ …

Read More »

Subject: ਨਵੀਂ ਵਿਧਾਨ ਸਭਾ ਤੇ ਹਾਈ ਕੋਰਟ ਬਣਾਉਣ ਦਾ ਮਮਲਾ ਭਗਵੰਤ ਮਾਨ ਦਾ ਕੇਜਰੀਵਾਲ ਅੱਗੇ ਹੱਥ ਖੜੇ ਕਰਕੇ ਗੁਲਾਮ ਬਣਨ ਵਾਲ਼ਾ :ਬਡਹੇੜੀ ,ਅਸੀਂ ਚੰਡੀਗੜ੍ਹ ਵਾਲ਼ੇ ਪੰਜਾਬ ਵਿੱਚ ਸ਼ਾਮਲ ਕਰਵਾਉਣ ਦੇ ਮੁਦੱਈ ਹਾਂ

ਤੇਜਲ ਗਿਆਨ ਚੰਡੀਗੜ੍ਹ। ਨਵੀਂ ਵਿਧਾਨ ਸਭਾ ਤੇ ਹਾਈ ਕੋਰਟ ਬਣਾਉਣ ਦਾ ਮਮਲਾ ਭਗਵੰਤ ਮਾਨ ਦਾ ਕੇਜਰੀਵਾਲ ਅੱਗੇ ਹੱਥ ਖੜੇ ਕਰਕੇ ਗੁਲਾਮ ਬਣਨ ਵਾਲ਼ਾ :ਬਡਹੇੜੀ ਨੇ ਆਪ ਮੰਤਰੀਆਂ-ਵਿਧਾਇਕਾਂ ਅੱਗੇ ਖੜ੍ਹਾ ਕੀਤਾ ਵੱਡਾ ਸਵਾਲਚੰਡੀਗੜ੍ਹ, 10 ਜੁਲਾਈ 2022 : ਉੱਘੇ ਕਿਸਾਨ ਆਗੂ ਚੰਡੀਗੜ੍ਹ ਦੇ ਪਿੰਡ ਬਡਹੇੜੀ ਦੇ ਜੱਦੀ ਬਾਸ਼ਿੰਦੇ ਰਾਜਿੰਦਰ ਸਿੰਘ ਬਡਹੇੜੀ ਚੰਡੀਗੜ੍ਹ …

Read More »

ਪੱਤਰਕਾਰ ਹਰਪ੍ਰੀਤ ਕੌਰ ਹੁਸ਼ਿਆਰਪੁਰ ਦੇ ਪਤੀ ਸਾਬਕਾ ਪੀ.ਸੀ.ਐੱਸ.ਬਰਜਿੰਦਰ ਸਿੰਘ ਦੀ ਅਚਾਨਕ ਮੌਤ ਕਦੇ ਵੀ ਨਾ ਪੂਰਾ ਹੋਣ ਵਾਲ਼ਾ ਘਾਟਾ : ਬਡਹੇੜੀ

ਤੇਜਲ ਗਿਆਨ ਚੰਡੀਗੜ੍ਹ। ਉੱਘੇ ਸਿੱਖ ਕਿਸਾਨ ਆਗੂ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਸੂਬਾ ਪ੍ਰਧਾਨ ਚੰਡੀਗੜ੍ਹ ਰਾਜਿੰਦਰ ਸਿੰਘ ਬਡਹੇੜੀ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਨੇ ਸਾਬਕਾ ਪੀ.ਸੀ.ਐੱਸ.ਬਰਜਿੰਦਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ ਉਹਨਾਂ ਆਖਿਆ ਕਿ ਸ੍ਰੀ ਸਿੰਘ ਬਹੁਤ ਸਿਆਣੇ ਅਧਿਕਾਰੀ …

Read More »

ਰਾਜਿੰਦਰ ਸਿੰਘ ਬਡਹੇੜੀ ਵੱਲੋਂ ਸਾਬਕਾ ਮੰਤਰੀ ਸਰਦਾਰ ਹਰਦੀਪ ਇੰਦਰ ਸਿੰਘ ਬਾਦਲ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਉੱਘੇ ਸਿੱਖ ਕਿਸਾਨ ਆਗੂ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਹਰਦੀਪ ਇੰਦਰ ਸਿੰਘ ਬਾਦਲ ਦੇ ਅਕਾਲ ਚਕਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਬਡਹੇੜੀ ਨੇ ਆਖਿਆ ਕਿ ਸਰਦਾਰ ਬਾਦਲ ਇੱਕ ਇਮਾਨਦਾਰ ਅਤੇ ਗੁਰਸਿੱਖ ਨੇਤਾ …

Read More »